Edmonton Punjabi-language journalist Jarnail Basota says he was only doing his job when he reported a story for OMNI TV about the political fallout from a CBC News investigation, which forced Edmonton MLA Peter Sandhu to resign from caucus. But Basota says he became the target of a conspiracy to silence him. CBC Investigates spent two months uncovering the story behind what happened to Jarnail Basota.

ਐਡਮਿੰਟਨ ਦੇ ਪੰਜਾਬੀ ਪੱਤਰਕਾਰ ਜਰਨੈਲ ਬਸੋਤਾ ਦਾ ਕਹਿਣਾ ਹੈ ਕਿ ਸੀ.ਬੀ.ਸੀ ਨਿਊਜ਼ ਦੀ ਜਾਂਚ-ਪੜਤਾਲ ਦੇ ਕਾਰਣ ਹੋਣ ਵਾਲੇ ਰਾਜਨੀਤਿਕ ਨਿਘਾਰ ਬਾਰੇ ਓਮਨੀ ਟੀ ਵੀ ਦੀ ਕਹਾਣੀ, ਜਿਸ ਕਰਕੇ ਵਿਧਾਇਕ ਪੀਟਰ ਸੰਧੂ ਨੂੰ ਕੰਜ਼ਰਵੇਟਿਵ ਅਸੈਂਬਲੀ ਤੋਂ ਅਸਤੀਫ਼ਾ ਦੇਣਾ ਪਿਆ, ਬਾਰੇ ਰਿਪੋਰਟ ਕਰ ਕੇ ਉਹ ਸਿਰਫ ਆਪਣੀ ਜਿੰਮੇਵਾਰੀ ਨਿਭਾ ਰਿਹਾ ਸੀ ਪਰ ਬਸੋਤੇ ਦਾ ਕਹਿਣਾ ਹੈ ਕਿ ਉਸ ਨੂੰ ਚੁੱਪ ਦੀ ਸਾਜਿਸ਼ ਦਾ ਨਿਸ਼ਾਨਾ ਬਣਾਇਆ ਗਿਆ ਹੈ | ਸੀ.ਬੀ.ਸੀ ਦੀ ਦੋ ਮਹੀਨੇ ਦੀ ਜਾਂਚ-ਪੜਤਾਲ ਨੇ “ਜਰਨੈਲ ਬਸੋਤੇ ਨਾਲ ਕੀ ਵਾਪਰਿਆ” ਦੀ ਕਹਾਣੀ ਦਾ ਪਰਦਾ ਫਾਸ਼ ਕੀਤਾ |

Read the full story » Read the Punjabi version »

The characters

Documentary and interview

Local Punjabi journalist Jarnail Basota says he was the target of a public smear campaign because he dared report on a local MLA from his community. Watch this documentary which investigates how it allegedly happened, who did it, and why.

CBC News interviewed Ujjal Dosanjh, the former British Columbia premier and federal Liberal cabinet minister. Dosanjh explains how "thug" politics continue to be imported from his native Punjab in India into Canada and he tells the chilling story of how he was viciously attacked for exercising his right to freedom of speech.

Punjabi video

ਅਨਮਤ ਨ ੱਬੜ ਿੇ ਜਰਿੈ ਲ ਬਸੋਤੇ ਦੇ ਨਖਲਾਫ਼ ਝੂਠਾ ਹਲਫ਼ੀਆ ਨਬਆਿ ਨਦੱਤਾ | ਦੇਖੋ ਓਹ ਨਕੱਦਾਂ ਨਬਆਿ ਕਰਦਾ ਹੈ ਨਕ ਉਸ ਿੇ ਇਕ ਆਦਮੀ ਦੀ ਵੀ ਿੂੰ ਨਕਉਂ ਖਰਾਬ ਕੀਤਾ ਨਜਸ ਿੂੰ ਉਹ ਜਾਣਦਾ ਤੱਕ ਿਹੀ |

ਜਰਨੈਲ ਬਸੋਤਾ ਨਾਲ ਕੀ ਅਤੇ ਕਿਉਂ ਵਾਪਰਿਆ ਅਤੇ ਇਹ ਸਾਰੇ ਕੈਨੇਡਾ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਕਿਉਂ ਹੈ ਬਾਰੇ ਸੀ ਬੀ ਸੀ ਨਿਊਜ਼ ਨੇ ਬ੍ਰਿਟਿਸ਼ ਕਲੰਬੀਆ ਦੇ ਪ੍ਰੀਮਿਯਰ ਉੱਜਲ ਦੋਸਾਂਝ ਨਾਲ ਗੱਲਬਾਤ ਕੀਤੀ |

Comments on this story are moderated according to our Submission Guidelines. Comments are welcome while open. We reserve the right to close comments at any time.

Submission Policy

Note: The CBC does not necessarily endorse any of the views posted. By submitting your comments, you acknowledge that CBC has the right to reproduce, broadcast and publicize those comments or any part thereof in any manner whatsoever. Please note that comments are moderated and published according to our submission guidelines.